ਬਾਗਬਾਨੀ ਰਾਹੀਂ ਥੈਰਪੀ ਅਤੇ ਸਮਾਜ ਨਾਲ ਜੁੜਨ ਦਾ ਪ੍ਰੋਗਰਾਮ

ਬਾਗਬਾਨੀ ਸਾਂਝੀਆਂ ਥਾਵਾਂ ਅਤੇ ਤਜਰਬਿਆਂ ਰਾਹੀਂ ਸਭਿਆਚਾਰਕ ਜੁੜਾਅ ਅਤੇ ਕਮਿਊਨਿਟੀ ਨਿਰਮਾਣ ਨੂੰ ਉਤਸ਼ਾਹਿਤ ਕਰਦੀ ਹੈ।

gardening group

ਇਸ ਗਰੁੱਪ ਬਾਰੇ

ਬਾਗਬਾਨੀ ਪ੍ਰਵਾਸੀਆਂ ਲਈ ਸਭਿਆਚਾਰਕ ਇਕੀਕਰਨ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਇਹ ਸਮਾਜਿਕ ਮਿਲਾਪ, ਸਾਂਝੇ ਤਜਰਬਿਆਂ ਅਤੇ ਕਮਿਊਨਿਟੀ ਨਾਲ ਜੁੜਨ ਲਈ ਇੱਕ ਵਧੀਆ ਮਾਹੌਲ ਪ੍ਰਦਾਨ ਕਰਦੀ ਹੈ।

ਇਹ ਗਰੁੱਪ ਬਾਗਬਾਨੀ ਮਾਹਿਰਾਂ ਅਤੇ ਫੈਸੀਲੀਟੇਟਰਾਂ ਵੱਲੋਂ ਚਲਾਇਆ ਜਾਂਦਾ ਹੈ। ਬਾਗਬਾਨੀ ਪ੍ਰਤੀ ਲੋਕਾਂ ਦੇ ਰੁਝਾਨ ਅਤੇ ਉਨ੍ਹਾਂ ਦੀਆਂ ਬਾਗਬਾਨੀ ਕੌਸ਼ਲਤਾਵਾਂ ਨੂੰ ਨਿਖਾਰਦੇ ਹੋਏ, ਅਸੀਂ ਭਾਗੀਦਾਰਾਂ ਲਈ ਇੱਕ ਸਹਾਇਕ ਮਾਹੌਲ ਤਿਆਰ ਕਰਦੇ ਹਾਂ ਜਿੱਥੇ ਉਹ ਜੂਏ ਨਾਲ ਸੰਬੰਧਿਤ ਚਿੰਤਾਵਾਂ ਅਤੇ ਆਮ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲਬਾਤ ਕਰ ਸਕਣ।


ਗਰੁੱਪ ਕਦੋਂ ਹੁੰਦਾ ਹੈ 

ਹਰ ਮਹੀਨੇ ਇੱਕ ਵਾਰ — ਮੰਗਲਵਾਰ
ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ


ਇਹ ਗਰੁੱਪ ਕਿਸ ਲਈ ਹੈ 

ਬਾਗਬਾਨੀ ਰਾਹੀਂ ਆਮ ਮਾਨਸਿਕ ਸਿਹਤ ਅਤੇ ਖੈਰ-ਖੁਸ਼ੀ ਲਈ ਸਹਾਇਤਾ ਪ੍ਰਦਾਨ ਕਰਨਾ।


ਉਪਲਬਧ ਭਾਸ਼ਾ

ਮੈਂਡਰਿਨ 

ਇਸ ਸਹਾਇਤਾ ਗਰੁੱਪ ਵਿੱਚ ਸ਼ਾਮਲ ਹੋਵੋ

ਕੌਣ ਇਸ ਗਰੁੱਪ ਵਿੱਚ ਸ਼ਾਮਲ ਹੋ ਸਕਦਾ ਹੈ 

ਹਰ ਕੋਈ


ਗਰੁੱਪ ਤੱਕ ਕਿਵੇਂ ਪਹੁੰਚ ਕਰਨੀ ਹੈ 

ਈਮੇਲ ਕਰੋ: help@asianfamilyservices.nz
ਕਾਲ ਕਰੋ: 0800 862 324


ਸਥਾਨ 

ਆਕਲੈਂਡ


ਫੀਸ

ਮੁਫ਼ਤ